ਗੁਲਸ਼ਨ ਸੈਣੀ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਮਿਹਨਤੀ ਨੌਜਵਾਨਾਂ ਨੂੰ ਅਕਾਲੀ ਦਲ ਵਿੱਚ ਮਿਲਦਾ ਹੈ ਪੂਰਾ ਮਾਨ ਸਤਿਕਾਰ -ਬੱਬੇਹਾਲੀ ਗੁਰਦਾਸਪੁਰ, 11 ਜੁਲਾਈ (ਮੰਨਨ ਸੈਣੀ)। ਅਕਾਲੀ ਦਲ ਵਿੱਚ ਸਰਗਰਮ ਨੌਜਵਾਨ ਨੇਤਾ ਗੁਲਸ਼ਨ ਸੈਣੀ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਗੁਰਦਾਸਪੁਰ ਦਾ ਸ਼ਹਿਰੀ ਪ੍ਰਧਾਨ ਥਾਪਿਆ ਗਿਆ ਹੈ । ਹਾਈ ਕਮਾਨ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਸਬੰਧੀ ਯੂਥ ਅਕਾਲੀ ਦਲ, ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਗੁਰਜੀਤ … Continue reading ਗੁਲਸ਼ਨ ਸੈਣੀ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ